ਦੀਨਾਨਗਰ: ਮਜ਼ਦੂਰਾਂ ਨੇ ਬੀਡੀਪੀਓ ਅਫਸਰ ਨੂੰ ਮੰਗ ਪੱਤਰ ਦਿੱਤਾ, 16 ਸਤੰਬਰ ਨੂੰ ਮੀਟਿੰਗ ਦਾ ਵਾਅਦਾ
ਦੀਨਾਨਗਰ ਵਿਖੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਵੱਲੋਂ ਬੀਡੀਪੀਓ ਦਫਤਰ ਨੂੰ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਸੁਪਰਡੈਂਟ ਨੇ 16 ਸਤੰਬਰ ਨੂੰ ਅਧਿਕਾਰੀਆਂ ਨਾਲ ਮੀਟਿੰਗ ਕਰਨ ਦਾ ਭਰੋਸਾ ਦਿੱਤਾ। ਗੰਦੇ ਪਾਣੀ ਤੇ ਬਿਮਾਰੀਆਂ ਤੋਂ ਨਿਜਾਤ ਲਈ ਵੀ ਮੰਗ ਕੀਤੀ ਗਈ।