ਸੁਨਾਮ: ਜਲੰਧਰ ਜਿਮਨੀ ਚੋਣ 'ਚ 'ਆਪ' ਦੇ ਮਹਿੰਦਰ ਭਗਤ ਦੀ ਜਿੱਤ 'ਤੇ ਸੁਨਾਮ 'ਚ ਆਪ ਵਰਕਰਾਂ ਨੇ ਸੁਨਾਮ 'ਚ ਲੱਡੂ ਵੰਡ ਮਨਾਇਆ ਜਸ਼ਨ
Sunam, Sangrur | Jul 13, 2024 ਜਲੰਧਰ ਜਿਮਨੀ ਚੋਣ ਚ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਦੀ ਜਿੱਤ ਦੇ ਜਸ਼ਨ ਅੱਜ 12 ਵਜੇ 13 ਜੁਲਾਈ ਨੂੰ ਆਮ ਆਦਮੀ ਪਾਰਟੀ ਕੈਬਨਟ ਮੰਤਰੀ ਅਮਨ ਅਰੋੜਾ ਦੀ ਕੋਠੀ ਵਿੱਚ ਵਰਕਰਾਂ ਵੱਲੋਂ ਇਕੱਠੇ ਹੋ ਕੇ ਮਨਾਏ ਗਏ ਇਸ ਮੌਕੇ ਤੇ ਵਰਕਰਾਂ ਨੇ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਇਸ ਜਿਮਨੀ ਚੋਣ ਜਲੰਧਰ ਦੇ ਇੰਚਾਰਜ ਕੈਬਨਟ ਮੰਤਰੀ ਅਮਨ ਅਰੋੜਾ ਦਾ ਧੰਨਵਾਦ ਕੀਤਾ ਅਤੇ ਪੰਚਾਇਤੀ ਚੋਣਾਂ ਵਿੱਚ ਜਿੱਤ ਦੇ ਦਾਅਵੇ ਕੀਤੇ,