ਸੁਨਾਮ: ਸੁਨਾਮ ਪੁਲਿਸ ਨੇ 10 ਗ੍ਰਾਮ ਹੈਰੋਇਨ ਚਿੱਟੇ ਸਮੇਤ ਇੱਕ ਔਰਤ ਨੂੰ ਜਵੰਦਾ ਰੋਡ ਤੋਂ ਕੀਤਾ ਗ੍ਰਿਫਤਾਰ,
ਪ੍ਰਤੀਕ ਜਿੰਦਲ ਐਸਐਚਓ ਸੁਨਾਮ
Sunam, Sangrur | Jul 13, 2024 ਸੁਨਾਮ ਪੁਲਿਸ ਨੇ ਜਵੰਦਾ ਰੋਡ ਤੋਂ ਇੱਕ ਔਰਤ ਨੂੰ 10 ਗ੍ਰਾਮ ਹੈਰੋਇਨ ਚਿੱਟੇ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾਣਕਾਰੀ ਦਿੰਦੇ ਐਸਐਚ ਓ ਸੁਨਾਮ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ ਚੈਕਿੰਗ ਦੇ ਸੰਬੰਧ ਵਿੱਚ ਜਵੰਦਾ ਰੋਡ ਤੋਂ ਪਿੰਡ ਖੜਿਆਲ ਵੱਲ ਜਾ ਰਹੀ ਸੀ ਤਾਂ ਇੱਕ ਔਰਤ ਪੁਲਿਸ ਨੂੰ ਦੇਖ ਕੇ ਘਬਰਾ ਗਈ ਤਾਂ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਤਲਾਸੀ ਲੈਣ ਤੇ ਉਸ ਕੋਲੋਂ 10 ਗ੍ਰਾਮ ਹੈਰੋਇਨ ਚਿੱਟਾ ਬਰਾਮਦ ਕਰ ਐਨਡੀਪੀਐਸ ਅਧੀਨ ਮੁਕਦਮਾ ਦਰਜ ਕੀਤਾ