ਅੰਮ੍ਰਿਤਸਰ 2: ਮੇਰਾ ਘਰ ਮੇਰੇ ਨਾਮ: 852 ਲਾਭਪਾਤਰੀਆਂ ਨੂੰ ਮਿਲੇ ਮਾਲਕੀ ਹੱਕ
ਪੰਜਾਬ ਸਰਕਾਰ ਦੀ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ 852 ਲਾਭਪਾਤਰੀਆਂ ਨੂੰ ਮਾਲਕੀ ਹੱਕਾਂ ਦੇ ਕਾਗਜ਼ਾਤ ਵੰਡੇ ਗਏ। ਇਸ ਵਿੱਚ ਪਿੰਡ ਸੈਦਪੁਰ, ਧਰਮੂਚੱਕ ਅਤੇ ਖੱਬੇ ਰਾਜਪੂਤਾਂ ਦੇ ਵਸਨੀਕ ਸ਼ਾਮਲ ਹਨ।