ਸੁਨਾਮ: ਇੰਦਰਾ ਬਸਤੀ ਦੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਲੋਕ ਹੋ ਰਹੇ ਨੇ ਬਿਮਾਰੀਆਂ ਦਾ ਸ਼ਿਕਾਰ, ਨਗਰ ਕੌਂਸਲ ਤੋਂ ਨਹੀਂ ਹੋ ਰਿਹਾ ਮਸਲੇ ਦਾ ਹੱਲ
Sunam, Sangrur | Jul 14, 2024 ਸੁਨਾਮ ਸ਼ਹਿਰ ਦੇ ਇੰਦਰਾ ਬਸਤੀ ਵਿੱਚ ਕਈ ਵਾਰਡਾਂ ਦੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ ਅਤੇ ਕਈ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਮਸਲੇ ਦਾ ਹੱਲ ਨਾ ਨਿਕਲਣ ਕਾਰਨ ਵਾਰਡ ਨੰਬਰ 16 17 18 ਵਿੱਚ ਪਾਣੀ ਦੇ ਟੈਂਕਰ ਭੇਜੇ ਜਾ ਰਹੇ ਹਨ ਲੋਕਾਂ ਨੇ ਇਸ ਗੰਭੀਰ ਮਸਲੇ ਦਾ ਹੱਲ ਪ੍ਰਸ਼ਾਸਨ ਨੂੰ ਜਲਦੀ ਕੱਢਣ ਦੀ ਗੁਹਾਰ ਲਗਾਈ,