ਮੋਗਾ: ਥਾਣਾ ਸਿਟੀ ਸਾਊਥ ਵਿਖੇ ਬਾਘਾ ਪੁਰਾਣਾ ਦੇ ਰਹਿਣ ਵਾਲੇ ਇੱਕ ਵਿਅਕਤੀ ਉੱਪਰ ਜ਼ਮੀਨ ਨੱਪਣ ਨੂੰ ਲੈ ਕੇ ਕੀਤਾ ਗਿਆ ਮਾਮਲਾ ਦਰਜ
ਥਾਣਾ ਸਿਟੀ ਸਾਊਥ ਵਿਖੇ ਵਿਦੇਸ਼ ਵਿੱਚ ਰਹਿੰਦੇ ਇੱਕ ਵਿਅਕਤੀ ਦੀ ਸਿੰਘਾਂ ਵਾਲਾ ਵਿਖੇ ਜਮੀਨ ਬਾਘਾ ਪੁਰਾਣਾ ਦੇ ਇੱਕ ਵਿਅਕਤੀ ਵੱਲੋਂ ਨੱਪਣ ਦੀ ਕੀਤੀ ਗਈ ਕੋਸ਼ਿਸ਼ ਜਿਸ ਦੇ ਚਲਦੇ ਥਾਨਾ ਸਿਟੀ ਸਾਊਥ ਵਿਖੇ ਐਸਐਸਪੀ ਮੋਗਾ ਦੇ ਨਿਰਦੇਸ਼ਾਂ ਤਹਿਤ ਮਾਮਲਾ ਕੀਤਾ ਗਿਆ ਦਰਜ