ਰਾਜਸਥਾਨ ਤੋਂ ਬਾਰਾਤ ਆਈ ਸੀ ਫਿਰੋਜ਼ਪੁਰ ਦੇ ਪਿੰਡ ਟੀਟੂ ਖੇੜਾ… ਪਰ ਵਿਆਹ ਤੋਂ ਪਹਿਲਾਂ ਹੀ ਮਾਮਲਾ ਪਲਟ ਗਿਆ। ਦੂਲਹਨ ਦਾ ਦੋਸ਼—ਵਿਆਹ ਲਈ ਕਿਸੇ ਹੋਰ ਮੁੰਡੇ ਦੀ ਫੋਟੋ ਦਿਖਾਈ ਗਈ ਸੀ, ਜਦਕਿ ਮੰਡਪ ’ਚ ਕੋਈ ਹੋਰ ਹੀ ਦੂਲਾ ਪਹੁੰਚ ਗਿਆ!
ਬਿਨਾਂ ਦੂਲਹਨ ਦੇ ਵਾਪਸ ਪਰਤੀ ਬਾਰਾਤ
#Ferozepur #GuruHarsahai #PunjabNews #ViralNews #WeddingDrama
Firozpur, Firozpur | Aug 18, 2026