ਪਠਾਨਕੋਟ: ਏ ਐਂਡ ਐਮ ਇੰਸਟੀਟਿਊਟ 'ਚ ਫਰੈਸ਼ਰ ਪਾਰਟੀ, ਗਾਇਕ ਚੰਦਰਾ ਬਰਾੜ ਨੇ ਲਾਈ ਰੌਣਕ
ਪਠਾਨਕੋਟ ਦੇ ਏ ਐਂਡ ਐਮ ਗਰੁੱਪ ਆਫ ਇੰਸਟੀਟਿਊਟ 'ਚ ਹੋਈ ਫਰੈਸ਼ਰ ਪਾਰਟੀ। ਪੰਜਾਬੀ ਗਾਇਕ ਚੰਦਰਾ ਬਰਾੜ ਨੇ ਪ੍ਰੋਗਰਾਮ 'ਚ ਰੰਗ ਬੰਨ੍ਹਿਆ। ਵਿਦਿਆਰਥੀਆਂ ਲਈ ਹੋਏ ਰੰਗਾਰੰਗ ਪ੍ਰੋਗਰਾਮ ਅਤੇ ਮਿਸਟਰ-ਮਿਸ ਫਰੈਸ਼ਰ ਦੇ ਜੇਤੂਆਂ ਨੂੰ ਦਿੱਤੇ ਗਏ ਇਨਾਮ।