ਫਿਲੌਰ: ਪੁਲਿਸ ਅਧਿਕਾਰੀਆਂ 'ਤੇ ਭ੍ਰਿਸ਼ਟਾਚਾਰ ਦੇ ਆਰੋਪ ਲਗਾਉਂਦਿਆਂ ਬਿਲਗਾ ਦੇ ਇਲਾਕਾ ਨਿਵਾਸੀਆਂ ਨੇ ਬਿਲਗਾ ਥਾਣੇ ਦੇ ਬਾਹਰ ਦਿੱਤਾ ਧਰਨਾ <nis:link nis:type=tag nis:id=jansamasya nis:value=jansamasya nis:enabled=true nis:link/>
ਜਾਣਕਾਰੀ ਦਿੰਦਿਆਂ ਹੋਇਆ ਇਲਾਕਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਬਿਲਗਾ ਵਿਖੇ ਭਰਿਸ਼ਟਾਚਾਰ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਹਨ। ਤੇ ਜਿਸ ਦੇ ਚਲਦੇ ਆਂ ਉਹਨਾਂ ਨੇ ਬਿਲਗਾ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਦਿੱਤਾ ਇਹ ਅਤੇ ਪੁਲਿਸ ਤੇ ਵੀ ਆਰੋਪ ਲਗਾਏ ਹਨ ਫਿਲਹਾਲ ਹੁਣ ਉਹਨਾਂ ਨੇ ਕੁਝ ਹੋਰ ਸਮੱਸਿਆ ਨੂੰ ਵੀ ਲੈ ਕੇ ਪੁਲਿਸ ਦੇ ਨਾਲ ਗੱਲਬਾਤ ਕੀਤੀ ਹੈ।