ਜਲੰਧਰ 1: ਇੰਦਰਾ ਕਲੋਨੀ 'ਚ ਲੋਕਾਂ ਦੇ ਪਾਣੀ ਦੀ ਸਮੱਸਿਆ ਦਾ ਹੋਇਆ ਹੱਲ,ਹਲਕਾ ਨੌਰਥ ਤੋਂ AAP ਇੰਚਾਰਜ ਨੇ ਨਵੇਂ ਟਿਊਬਵੈੱਲ ਦਾ ਕੀਤਾ ਉਦਘਾਟਨ #jansamasya
ਜਾਣਕਾਰੀ ਦਿੰਦੇਆਂ ਹੋਇਆ ਹਲਕਾ ਨੌਰਥ ਤੋਂ ਆਪ ਇਨਚਾਰਜ ਜਿੰਨੇ ਸਟਾਲ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੰਦਰਾ ਕਲੋਨੀ ਵਿਖੇ ਇਲਾਕਾ ਨਿਵਾਸੀ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਸਨ। ਕਈ ਵਾਰ ਇਸ ਨੂੰ ਲੈ ਕੇ ਰੋਸ਼ ਵੀ ਜਾਹਿਰ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਉਨਾਂ ਵੱਲੋਂ ਇਥੇ ਨਵੇਂ ਟਿਊਬਲ ਦਾ ਉਦਘਾਟਨ ਕਰ ਦਿੱਤਾ ਗਿਆ ਹੈ।