ਦੀਨਾਨਗਰ: ਅਵਾਂਖਾ ਕਾਲੋਨੀ ਵਿੱਚ ਦਿਨ ਦਿਹਾੜੇ ਸੋਨੇ ਦੀਆਂ ਬਾਲੀਆਂ ਚੋਰੀ, ਸੀਸੀਟੀਵੀ ਕੈਮਰੇ ਵਿੱਚ ਕੈਦ
ਅਵਾਂਖਾ ਕਾਲੋਨੀ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦਿਨ ਦਿਹਾੜੇ ਬਜ਼ੁਰਗ ਮਹਿਲਾ ਦੇ ਕੰਨਾਂ ਚੋਂ ਸੋਨੇ ਦੀਆਂ ਬਾਲੀਆਂ ਝਪਟ ਕੇ ਚੋਰੀ ਕਰ ਲਈ। ਪਰਿਵਾਰ ਨੇ ਪੁਲਿਸ ਵਿੱਚ ਸ਼ਿਕਾਇਤ ਕੀਤੀ ਹੈ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ। ਪੁਲਿਸ ਕਾਂਮ ਕਰ ਰਹੀ ਹੈ।