ਪਟਿਆਲਾ: ਅੰਤਰ-ਜ਼ਿਲ੍ਹਾ ਸਕੂਲ ਯੋਗਾ ਖੇਡਾਂ: ਪਟਿਆਲਾ ਦੇ ਅੰਡਰ-14 ਲੜਕਿਆਂ ਨੇ ਜਿੱਤੀ ਓਵਰਆਲ ਟਰਾਫ਼ੀ
ਪਟਿਆਲਾ ਵਿਖੇ ਹੋਈਆਂ ਅੰਤਰ-ਜ਼ਿਲ੍ਹਾ ਸਕੂਲ ਯੋਗਾ ਖੇਡਾਂ ਵਿੱਚ ਪਟਿਆਲੇ ਦੇ ਅੰਡਰ-14 ਲੜਕਿਆਂ ਨੇ ਗੋਲਡ ਮੈਡਲ ਅਤੇ ਓਵਰਆਲ ਟਰਾਫ਼ੀ ਜਿੱਤੀ ਹੈ। ਲੁਧਿਆਣਾ ਦੂਜੇ ਅਤੇ ਫਾਜ਼ਿਲਕਾ ਤੀਜੇ ਸਥਾਨ 'ਤੇ ਰਿਹਾ। ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।