ਫਿਲੌਰ: ਫਿਲੋਰ ਪੁਲਿਸ ਨੇ ਫਿਲੋਰ ਦੇ ਵੱਖ-ਵੱਖ ਏਰੀਏ ਚ ਅੱਠ ਨਸ਼ਾ ਤਸਕਰਾਂ ਨੂੰ 10 ਗ੍ਰਾਮ ਹੀਰੋਇਨ 300 ਨਸ਼ੀਲੀਆਂ ਗੋਲੀਆਂ ਸਨੇ ਕੀਤਾ ਗ੍ਰਫਤਾਰ
ਪੁਲਿਸ ਨੇ ਦੱਸਿਆ ਹੈ ਕਿ ਉਹਨਾਂ ਨੇ ਤਿੰਨ ਮਾਮਲੇ ਦਰਜ ਕੀਤੇ ਹਨ ਅਤੇ ਉਹਨਾਂ ਦੇ ਵਿੱਚੋਂ ਦੋ ਮਹਿਲਾ ਸਣੇ ਅੱਠ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਤੇ ਉਹਨਾਂ ਦੇ ਕੋਲੋਂ ਕੁੱਲ 10 ਗ੍ਰਾਮ ਹੀਰੋਇਨ 300 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਹਨ। ਫੜੇ ਗਏ ਆਰੋਪੀਆਂ ਦੀ ਪਹਿਚਾਣ ਰਵੀ ਸਿੰਮੀ ਮੋਟੀ ਮੁਕੇਸ਼ ਕੁਮਾਰ ਰਮਨ ਮੁਨੀਸ਼ਾ ਤੇ ਸੰਦੀਪ ਵੱਜੋਂ ਹੋਈ ਹੈ।