ਫਿਲੌਰ: ਫਿਲੋਰ ਵਿਖੇ ਪੁਲਿਸ ਨੇ ਗੰਨਾ ਪਿੰਡ ਚ ਤਿੰਨ ਮਾਮਲਿਆਂ ਚ ਚਾਰ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਫਤਾਰ
ਬਸ ਵਾਰਤਾ ਕਰਦੀ ਆਂ ਪੁਲਿਸ ਨੇ ਦੱਸਿਆ ਸੀ ਕਿ ਉਹਨਾਂ ਨੇ ਤਿੰਨ ਵੱਖ-ਵੱਖ ਮਾਮਲਿਆਂ ਵਿੱਚ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪਹਿਲੇ ਮਾਮਲੇ ਵਿੱਚ ਉਹਨਾਂ ਨੇ ਦੋ ਮਹਿਲਾਵਾਂ ਨੂੰ 98 ਨਸ਼ੀਲੀਆਂ ਗੋਲੀਆਂ ਦੂਜੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ 100 ਨਸ਼ੀਲੀਆਂ ਗੋਲੀਆਂ ਅਤੇ ਤੀਜੇ ਮਾਮਲੇ ਵਿੱਚ ਇੱਕ ਹੋਰ ਨੌਜਵਾਨ ਨੂੰ 110 ਨਸ਼ੀਲੀਆਂ ਗੋਲੀਆਂ ਸਨੇ ਗ੍ਰਿਫਤਾਰ ਕੀਤਾ ਹੈ।