Public App Logo
Jansamasya
News
���ुलिस
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
���प
Agra
No video available

ਪਟਿਆਲਾ: ਪਿੰਡ ਉਪਲੀ ਵਾਸੀ ਇਕ ਵਿਅਕਤੀ ਦੀ ਜਹਿਰੀਲੀ ਸ਼ਰਾਬ ਪੀਣ ਨਾਲ ਹੋਈ ਮੌਤ।

Patiala, Patiala | Mar 23, 2024
ਸੁਨਾਮ ਅਤੇ ਗੁਜਰਾਂ ਪਿੰਡ ਚ ਜਹਿਰੀਲੀ ਸ਼ਰਾਬ ਪੀਣ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਹਨ ।ਅਤੇ ਇਸੇ ਸਿਲਸਿਲੇ ਕਚ ਅੱਜ ਪਿੰਡ ਉਪਲੀ ਨਿਵਾਸੀ ਗੁਰਸੇਵਕ ਸਿੰਘ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਕੋਲ ਸੁਨਾਮ ਗਿਆ ਸੀ ,ਜਿਥੇ ਉਸਨੇ ਸ਼ਰਾਬ ਪੀ ਲਈ।ਜਿਸ ਉਸਦੀ ਮਗਰੋਂ ਹਾਲਤ ਵਿਗੜ ਗਈ ਅਤੇ ਅੱਜ ਉਸਨੇ ਰਜਿੰਦਰਾ ਹਾਸਪਤਾਲ ਚ ਦਮ ਤੋੜ ਦਿੱਤਾ। ਪਿੰਡ ਵਾਸੀਆਂ ਨੇ ਉਸਦੇ ਪਰਿਵਾਰ ਨੂੰ ਮਾਲੀ ਸਹਾਇਤਾ ਦੀ।ਮੰਗ ਕੀਤੀ ਹੈ।

MORE NEWS

ਪਟਿਆਲਾ: ਪਿੰਡ ਉਪਲੀ ਵਾਸੀ ਇਕ ਵਿਅਕਤੀ ਦੀ ਜਹਿਰੀਲੀ ਸ਼ਰਾਬ ਪੀਣ ਨਾਲ ਹੋਈ ਮੌਤ। - Patiala News