ਖਡੂਰ ਸਾਹਿਬ: ਪੁੱਤਰ ਵੱਲੋਂ ਮਾਂ-ਪਿਓ ਦੇ ਘਰ ਵਿੱਚ ਅੱਗ ਲਾਉਣ ਵਾਲੀ ਵੀਡੀਓ ਵਾਇਰਲ
ਖਡੂਰ ਸਾਹਿਬ ਵਿੱਚ ਇੱਕ ਨੌਜਵਾਨ ਨੇ ਮਾਂ-ਪਿਓ ਨਾਲ ਝਗੜੇ ਤੋਂ ਬਾਅਦ ਘਰ ਵਿੱਚ ਇੱਟਾਂ-ਰੋੜੇ ਚਲਾਕੇ ਅਤੇ ਘਰ ਨੂੰ ਅੱਗ ਲਾ ਕੇ ਵੀਡੀਓ ਬਣਾਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪੁਲਿਸ ਦੀ ਕਾਰਵਾਈ ਦੇ ਬਾਰੇ ਅਗਲੇ ਅਪਡੇਟ ਲਈ ਜੁੜੇ ਰਹੋ।