ਅੰਮ੍ਰਿਤਸਰ 2: ਪਿੰਡ ਘਰਿੰਡਾ ‘ਚ ਮੰਦ ਬੁੱਧੀ ਕੁੜੀ ਨੂੰ ਨੌਜਵਾਨ ਫਸਲਾ ਕੇ ਲੈ ਗਏ, ਪਰਿਵਾਰ ਨੇ SSP ਦਿਹਾਤੀ ਨੂੰ ਦਿੱਤਾ ਮੰਗ ਪੱਤਰ
ਦਿਹਾਤੀ ਦੇ ਪਿੰਡ ਘਰਿੰਡਾ ਚ ਮੰਦ ਬੁੱਧੀ ਕੁੜੀ ਨੂੰ ਦੋ ਨੌਜਵਾਨ ਫਸਲਾ ਕੇ ਲੈ ਗਏ। ਪਰਿਵਾਰ ਨੇ ਦੱਸਿਆ ਕਿ ਪਹਿਲਾਂ ਵੀ ਇੱਕ ਵਾਰ ਇਹੀ ਨੌਜਵਾਨ ਕੁੜੀ ਨੂੰ ਲੈ ਗਏ ਸਨ ਪਰ ਪੁਲਿਸ ਸਹਿਯੋਗ ਨਾਲ ਵਾਪਸ ਆਈ ਸੀ। ਹੁਣ ਫਿਰ ਪਰਿਵਾਰ ਨੇ SSP ਦਿਹਾਤੀ ਨੂੰ ਮੰਗ ਪੱਤਰ ਦੇ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਭਗਵਾਨ ਵਾਲਮੀਕੀ ਸੇਵਾ ਸੋਸਾਇਟੀ ਨੇ ਵੀ ਪਰਿਵਾਰ ਦਾ ਸਾਥ ਦਿੱਤਾ।