ਅੰਮ੍ਰਿਤਸਰ 2: ਪੰਜਾਬ ਦੇ ਹੜ੍ਹ ਪੀੜਤਾਂ ਲਈ ਪੀਐਮ ਮੋਦੀ ਵੱਲੋਂ 13,600 ਕਰੋੜ ਦਾ ਰਾਹਤ ਪੈਕੇਜ BJP ਆਗੂ ਤਰੁਣ ਚੁਘ ਹਾਥੀ ਗੇਟ ਆਪਣੇ ਘਰ ਤੋਂ ਦਿੱਤੀ ਜਾਣਕਾਰੀ
ਅਮ੍ਰਿਤਸਰ ਹਾਥੀ ਗੇਟ ਆਪਣੇ ਘਰ ਤੋਂ ਬੀਜੇਪੀ ਦੇ ਰਾਸ਼ਟਰੀ ਮਹਾਸਚਿਵ ਤਰੁਣ ਚੁਘ ਨੇ ਦੱਸਿਆ ਕਿ ਪੀਐਮ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਲਈ 13,600 ਕਰੋੜ ਰੁਪਏ ਦਾ ਵਿਸ਼ੇਸ਼ ਰਾਹਤ ਪੈਕੇਜ ਐਲਾਨਿਆ। ਇਸ ਵਿੱਚ ਘਰ ਟੁੱਟਣ ਵਾਲਿਆਂ ਨੂੰ ਪੱਕਾ ਘਰ, ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 2 ਲੱਖ, ਘਾਇਲਾਂ ਨੂੰ 50 ਹਜ਼ਾਰ, ਪਸ਼ੂ ਹਾਨੀ, ਸਕੂਲ-ਸੜਕਾਂ ਮੁਰੰਮਤ ਤੇ ਅਨਾਥ ਬੱਚਿਆਂ ਦੀ ਦੇਖਭਾਲ ਵਰਗੀਆਂ ਸਹੂਲਤਾਂ ਸ਼ਾਮਲ ਹਨ।