ਅੰਮ੍ਰਿਤਸਰ 2: ਡੀਸੀ ਅੰਮ੍ਰਿਤਸਰ ਨੇ ਅਜਨਾਲਾ ਜਿਲਾ ਕੰਪਲੈਕਸ ਦੇ ਵਿੱਚ ਜਿਲਾ ਪ੍ਰਸ਼ਾਸਨ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਡੀਸੀ ਅੰਮ੍ਰਿਤਸਰ ਸਾਕਸ਼ੀਸ਼ ਸਾਨੀ ਵੱਲੋਂ ਅਜਨਾਲਾ ਜਿਲਾ ਕੰਪਲੈਕਸ ਦੇ ਵਿੱਚ ਜਿਲਾ ਪ੍ਰਸ਼ਾਸਨ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਇਹ ਮੁਲਾਕਾਤ ਅਜਨਾਲਾ ਅਤੇ ਰਮਦਾਸ ਇਲਾਕੇ ਵਿੱਚ ਆਏ ਹਾੜਾਂ ਕਾਰਨ ਪਰੇਸ਼ਾਨ ਹੋਏ ਲੋਕਾਂ ਦੇ ਲਈ ਕੀਤੀ ਗਈ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਰਾਹਤ ਕਾਰਜ ਲਗਾ ਰਹੀ ਉਹਨਾਂ ਵੱਲੋਂ ਜਾਰੀ ਹਨ।