Public App Logo
Jansamasya
National
Bihar
Madhya_pradesh
Indianrailways
Kalpanachawla
New_delhi
Chandigarh
South_delhi
Shahdara
Beattheheat
���हीद_दिवस
North_east_delhi
Nagaland
East_delhi
North_delhi
West_delhi
Notoadulteration
Railone
North_west_delhi
���िश्व_जल_दिवस
Thodadhyanse
Educationforall
Worldwaterday
Chaitranavratri
Railsafety
Bipinrawat
Cds
Smartrailyatri
Indianrailway
No video available

ਮੋਗਾ: ਪਿੰਡ ਗੱਜਣਵਾਲਾ ਦੀ ਰਹਿਣ ਵਾਲੀ ਇੱਕ ਮਹਿਲਾ ਵੱਲੋਂ ਆਪਣੇ ਦੇਵਰ ਉੱਪਰ ਉਸਨੂੰ ਕੁੱਟਮਾਰ ਕਰਨ ਦੇ ਲਗਾਏ ਆਰੋਪ

Moga, Moga | Apr 11, 2024
ਮਹਿਲਾ ਵੱਲੋਂ ਆਪਣੇ ਦੇਵਰ ਉੱਪਰ ਉਸਨੂੰ ਕੁੱਟਮਾਰ ਕਰਨ ਦੇ ਆਰੋਪ ਲਗਾਏ ਹਨ । ਇਸ ਮੌਕੇ ਸਿਵਲ ਹਸਪਤਾਲ ਚ ਦਾਖਲ ਮਹਿਲਾ ਨੇ ਦੱਸਿਆ ਕਿ ਉਸ ਦਾ ਦੇਵਰ ਉਸਦੇ ਘਰ ਚੋਰੀ ਕਰਨ ਆਇਆ ਸੀ ਅਤੇ ਉਸ ਤੋਂ ਬਾਦ ਉਸ ਵੱਲੋਂ ਉਸਦੀ ਕੁੱਟਮਾਰ ਕੀਤੀ ਅਤੇ ਉਸਨੂੰ ਜਖਮੀ ਹਾਲਤ ਚ ਮੋਗਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।