ਮੋਗਾ: ਹਰੀਜਨ ਕਲੋਨੀ ਵਿੱਚ ਲੜਾਈ ਝਗੜੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਦ ਮਹਿਲਾ ਵੱਲੋਂ ਆਪਣੇ ਨਾਲ ਵਾਪਰੇ ਹਾਦਸੇ ਸਬੰਧੀ ਦਿੱਤੀ ਜਾਣਕਾਰੀ
Moga, Moga | Apr 11, 2024 ਹਰੀਜਨ ਕਲੋਨੀ ਵਿੱਚ ਲੜਾਈ ਝਗੜੇ ਦੀ ਵੀਡੀਓ ਹੋਈ ਵਾਇਰਲ। ਇਸ ਮੌਕੇ ਜ਼ਖਮੀ ਮਹਿਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਰਾਣੀ ਰੰਜਿਸ਼ ਤੇ ਚੱਲਦਿਆਂ ਹੋਇਆ ਉਸ ਦੀ ਕੁੱਟਮਾਰ ਕੀਤੀ ਗਈ ਹ ਤੇ ਉਸ ਤੋਂ ਬਾਦ ਉਸਨੂੰ ਜ਼ਖਮੀ ਹਾਲਤ ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।