ਮੋਗਾ: ਨੌਜਵਾਨਾਂ ਨੂੰ ਗਲੀ ਵਿੱਚ ਖੜੇ ਹੋਣ ਤੋਂ ਰੋਕਣ ਤਹਿਤ ਇੱਕ ਵਿਅਕਤੀ ਵਲੋਂ ਉਸਦੀ ਕੁਟਮਾਰ ਕਰਨ ਦੇ ਲਗਾਏ ਆਰੋਪ
ਨੌਜਵਾਨ ਵੱਲੋਂ ਉਸ ਨੂੰ ਕੁੱਟਮਾਰ ਕਰਨ ਦੇ ਲਗਾਏ ਆਰੋਪ। ਸਿਵਲ ਹਸਪਤਾਲ ਚ ਦਾਖਲ ਜ਼ਖਮੀ ਨੇ ਦੱਸਿਆ ਕਿ ਉਸ ਵੱਲੋਂ ਦੋ ਨੌਜਵਾਨਾਂ ਨੂੰ ਗਲੀ ਵਿੱਚ ਖੜਨ ਤੋਂ ਰੋਕਿਆ ਸੀ ਅਤੇ ਉਹਨਾਂ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਉਸਦੀ ਕੁੱਟਮਾਰ ਕੀਤੀ। ਉਸ ਤੋਂ ਬਾਦ ਉਸਨੂੰ ਜ਼ਖਮੀ ਹਾਲਤ ਚ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ।