ਮੋਗਾ: ਮੋਗਾ ਫਤਿਹਗੜ੍ਹ ਪੰਚਤੂਰ ਪੁਲਿਸ ਵੱਲੋਂ ਇਕ ਚੋਰੀ ਦੇ ਮੋਟਰਸਾਈਕਲ ਦੇ ਨਾਲ ਫੜੇ ਗਏ ਆਰੋਪੀ ਅਮਰੀਕ ਸਿੰਘ ਨੂੰ ਅੱਜ ਮੋਗਾ ਅਦਾਲਤ ਚ ਕੀਤਾ ਪੇਸ਼
ਮੋਗਾ ਫਤਿਹਗੜ੍ਹ ਪੰਜਤੂਰ ਪੁਲਿਸ ਵੱਲੋਂ ਬੂਧਬਾਰ ਦੁਪਿਹਰ 2 ਵਜੇ ਮੋਗਾ ਦੇ ਪਿੰਡ ਦਾਣੇਵਾਲਾ ਤੋਂ ਇਕ ਚੋਰੀ ਦੇ ਮੋਟਰਸਾਈਕਲ ਦੇ ਨਾਲ ਫੜੇ ਗਏ ਆਰੋਪੀ ਅਮਰੀਕ ਸਿੰਘ ਨੂੰ ਅੱਜ ਵੀਰਵਾਰ ਦੁਪਿਹਰ 3 ਬਜੇ ਮੋਗਾ ਅਦਾਲਤ ਚ ਪੇਸ਼ ਕੀਤਾ । ਮਾਨਯੋਗ ਅਦਾਲਤ ਵੱਲੋਂ ਅਮਰੀਕ ਸਿੰਘ ਨੂੰ 1 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿ