ਮੋਗਾ: ਮੋਗਾ ਜਿਲਾ ਸਵੀਪ ਟੀਮਾਂ ਵਲੋਂ ਜੀ.ਟੀ.ਬੀ.ਕਾਲਜ ਵਿੱਚ ਸਵੀਪ ਪ੍ਰੋਗਰਾਮ ਦਾ ਆਯੋਜਿਤ ਕੀਤਾ
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੱਧਰੀ ਸਵੀਪ ਟੀਮ ਵੱਲੋਂ ਇਸ ਵਾਰ 70 ਫੀਸਦੀ ਪਾਰ ਦੇ ਨਾਅਰੇ ਨੂੰ ਸਾਕਾਰ ਕਰਨ ਲਈ ਜੀ.ਟੀ.ਬੀ.ਕਾਲਜ ਵਿੱਚ ਸਵੀਪ ਪ੍ਰੋਗਰਾਮ ਆਯੋਜਿਤ ਕੀਤਾ ਅਤੇ ਸਵੀਪ ਟੀਮ ਵਲੋਂ ਜੀ.ਟੀ.ਬੀ.ਜੀ.ਟੀ.ਬੀ.ਕਾਲਜ ਵਿੱਚ ਨਵੇਂ ਨੌਜਵਾਨ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ ।