ਨਵਾਂਸ਼ਹਿਰ: ਦੋਆਬਾ ਕਾਲਜ ਵਿੱਚ ਸਾਈਬਰ ਫਰਾਡ ਤੋਂ ਬਚਾਅ ਲਈ ਜਾਗਰੂਕਤਾ ਸੈਮੀਨਾਰ
ਦੋਆਬਾ ਗਰੁੱਪ ਆਫ਼ ਕਾਲਜਿਜ਼ ਰਾਹੋਂ ਵਿੱਚ ਸਾਈਬਰ ਫਰਾਡ ਜਾਗਰੂਕਤਾ ਸੈਮੀਨਾਰ ਹੋਇਆ। ਵਿਦਿਆਰਥੀਆਂ ਨੂੰ ਆਨਲਾਈਨ ਠੱਗੀਆਂ, ਫਿਸ਼ਿੰਗ, ਓਟੀਪੀ ਧੋਖਾਧੜੀ ਅਤੇ ਸੁਰੱਖਿਅਤ ਆਨਲਾਈਨ ਲੈਣ-ਦੇਣ ਬਾਰੇ ਸਲਾਹ ਦਿੱਤੀ ਗਈ। ਕਾਲਜ ਨੇ ਡਿਜ਼ੀਟਲ ਜਾਗਰੂਕਤਾ ਤੇ ਸਾਈਬਰ ਸੁਰੱਖਿਆ ’ਤੇ ਜ਼ੋਰ ਦਿੱਤਾ।