ਬਾਘਾ ਪੁਰਾਣਾ: ਸਿਵਲ ਹਸਪਤਾਲ ਮੋਗਾ ਵਿੱਚ ਡੇਂਗੂ ਨੂੰ ਲੈ ਕੇ ਪ੍ਰਬੰਧ ਮੁਕੰਮਲ ਡੇਂਗੂ ਦੀ ਬਿਮਾਰੀ ਨਾਲ ਨਜਿੱਠਣ ਲਈ ਇੱਕ ਵੱਖਰਾ ਕਮਰਾ ਤਿਆਰ
ਸਿਵਲ ਹਸਪਤਾਲ ਮੋਗਾ ਵਿੱਚ ਡੇਂਗੂ ਦੀ ਬਿਮਾਰੀ ਨੂੰ ਲੈ ਕੇ ਤਿਆਰੀਆਂ ਮੁਕੰਮਲ ਸਵਲਾ ਹਸਪਤਾਲ ਮੋਗਾ ਵਿੱਚ ਇੱਕ ਵੱਖਰਾ ਅਰੋਗ ਕੀਤਾ ਤਿਆਰ ਮੱਛਰਦਾਨਿਆਂ ਦਵਾਈਆਂ ਖਾਤਰਾਂ ਦੀਆਂ ਸਹੂਲਤਾਂ ਉਪਲਬਧ ਇਸ ਮੌਕੇ ਤੇ ਐਸਐਮ ਗਗਨਦੀਪ ਸਿੰਘ ਨੇ ਲੋਕਾਂ ਨੂੰ ਕੀਤੀ ਅਪੀਲ ਕਿਹਾ ਘਰਾਂ ਨਦੀ ਖੜੇ ਗੰਦੇ ਪਾਣੀ ਨੂੰ ਸਾਫ ਕਰਕੇ ਰੱਖੋ ਤਾਂ ਜੋ ਉਸ ਤੋਂ ਪੈਦਾ ਹੋਣ ਵਾਲੇ ਮੱਛਰ ਨਾਲ ਫੈਲਣ ਵਾਲੀ ਡੇਂਗੂ ਦੀ ਬਿਮਾਰੀ ਤੋਂ ਬਚਿਆ ਜਾ ਸਕੇ