Public App Logo
Profile Picture

sarbjeet Rauli

@sarbjeetrauli1976
2773Followers
0Following
ਮੋਗਾ: ਖੇਤੀਬਾੜੀ ਵਿਭਾਗ ਮੋਗਾ ਨੇ ਲਗਾਇਆ ਜਿਲਾ ਪੱਧਰੀ ਕਿਸਾਨ ਮੇਲਾ ਵੱਡੀ ਗਿਣਤੀ ਚ ਕਿਸਾਨਾਂ ਨੇ ਕੀਤੀ ਸ਼ਮੂਲੀਅਤ
ਬਾਘਾ ਪੁਰਾਣਾ: ਬਾਘਾ ਪੁਰਾਣਾ ਪੁਲਿਸ ਨੇ ਦਿਵਾਲੀ ਦੇ ਤਿਉਹਾਰ ਨੂੰ ਮੱਦੇ ਨਜ਼ਰ ਰੱਖਦਿਆਂ ਕੀਤਾ ਫਲੈਗ ਮਾਰਚ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ
ਧਰਮਕੋਟ: ਹਲਕਾ ਧਰਮਕੋਟ ਦੇ ਹੜ ਪ੍ਰਭਾਵਿਤ ਪਿੰਡ ਕੰਬੋ ਖੁਰਦ ਵਿੱਚ ਯੂਥ ਅਕਾਲੀ ਦਲ ਨੇ ਫੋਗਿੰਗ ਮਸ਼ੀਨਾਂ ਨਾਲ ਕੀਤਾ ਛਿੜਕਾ
ਧਰਮਕੋਟ: ਥਾਣਾ ਕੋਟ ਈਸੇਖਾਂ ਦੀ ਪੁਲਿਸ ਪਾਰਟੀ ਨੇ 3ਨਸ਼ਾ ਤਸਕਰਾਂ ਨੂੰ ਗਿਰਫਤਾਰ ਕਰਕੇ 150 ਗ੍ਰਾਮ ਹੈਰੋਇਨ ਇੱਕ ਪਿਸਟਲ ਸਮੇਤ ਕੀਤਾ ਗਿਰਫਤਾਰ ਮਾਮਲਾ ਦਰਜ
ਮੋਗਾ: ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਵੱਡਾ ਬਲ ਪਿੰਡ ਡਾਲਾ ਚ ਵੱਖ ਵੱਖ ਪਾਰਟੀਆ ਨੂੰ ਛੱਡਕੇ ਤਿੰਨ ਦਰਜਨ ਤੋਂ ਉੱਪਰ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਿਲ
ਮੋਗਾ: ਸੀਆਈਏ ਪੁਲਿਸ ਮੋਗਾ ਨੇ ਦੋ ਨਸ਼ਾ ਤਸਕਰਾਂ ਨੂੰ ਗਿਰਫਤਾਰ ਕਰਕੇ 500 ਗ੍ਰਾਮ ਹੈਰੋਇਨ ਕੀਤੀ ਬਰਾਮਦ
ਮੋਗਾ: ਸਾਬਕਾ ਸਰਪੋਚ ਅਜਮੇਰ ਸਿੰਘ ਜੰਡੂ ਪਿੰਡ ਬੁੱਟਰ ਕਲਾਂ ਦੀ ਪ੍ਰੇਰਨਾ ਨਾਲ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ 70 ਪਰਿਵਾਰ ਅਕਾਲੀ ਦਲ ਵਿੱਚ ਹੋਏ ਸ਼ਾਮਿਲ
ਬਾਘਾ ਪੁਰਾਣਾ: ਬਾਗਾ ਪੁਰਾਣਾ ਵਿੱਚ ਵੀ ਦੁਸ਼ਹਿਰਾ ਉਸਤਵ ਕਮੇਟੀ ਵੱਲੋਂ ਮਨਾਇਆ ਗਿਆ ਦੁਸ਼ਹਿਰੇ ਦਾ ਪਵਿੱਤਰ ਤਿਉਹਾਰ ਰਾਵਣ ਮੇਘਨਾਥ ਅਤੇ ਕੰਬ ਕਰਨ ਦੇ ਜਲਾਏ ਪੁਤਲੇ
ਮੋਗਾ: ਮੋਗਾ ਵਿੱਚ ਮਨਾਇਆ ਗਿਆ ਵੱਖ-ਵੱਖ ਥਾਵਾਂ ਤੇ ਦੁਸ਼ਹਿਰੇ ਦਾ ਪਵਿੱਤਰ ਤਿਉਹਾਰ ਰਾਵਣ ਕੁੰਬ ਕਰਨ ਅਤੇ ਮੇਘਨਾਥ ਦੇ ਜਲਾਏ ਗਏ ਪੁਤਲੇ
ਧਰਮਕੋਟ: ਬੀਤੀ 25 ਤਰੀਕ ਨੂੰ ਫਤਿਹਗੜ੍ਹ ਕੋਰਟਾਣਾ ਵਿੱਚ ਮਾਰੇ ਨੌਜਵਾਨ ਦੇ ਕਤਲ ਮਾਮਲੇ ਚ ਧਰਮਕੋਟ ਪੁਲਿਸ ਨੇ ਪੰਜ ਮੁਲਜਮਾਂ ਨੂੰ ਕੀਤਾ ਗਿਰਫਤਾਰ
ਬਾਘਾ ਪੁਰਾਣਾ: ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਸਮਾਲਸਰ ਦੀ ਪੁਲਿਸ ਪਾਰਟੀ ਨੂੰ  ਸਫਲਤਾ 310 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਨੂੰ ਕੀਤਾ ਗਿਰਫਤਾਰ
ਮੋਗਾ: ਬੰਦੀ ਛੋੜ ਅਤੇ ਦੁਸਹਿਰੇ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਮੋਗਾ ਵਿੱਚ ਮੋਗਾ ਪੁਲਿਸ ਨੇ ਕੱਢਿਆ ਫਲੈਗ ਮਾਰਚਗ
ਧਰਮਕੋਟ: ਧਰਮਕੋਟ ਨਜਦੀਕ ਲੰਘਦੇ ਸਤਲੁਜ ਦਰਿਆ ਦੀ ਮਾਰ ਵਿੱਚ ਆਏ ਪਿੰਡਾਂ ਵਿੱਚ ਅੱਜ ਅਕਾਲੀ ਦਲ ਨੇ ਕੀਤਾ ਦਵਾਈ ਦਾ ਛਿੜਕਾਅ
ਧਰਮਕੋਟ: ਹਵਾ ਦੀ ਮਾਰ ਵਿੱਚ ਹੇਠ ਆਏ ਧਰਮਕੋਟ ਦੇ ਪਿੰਡਾਂ ਵਿੱਚ ਯੂਥ ਅਕਾਲੀ ਦਲ ਨੇ ਫੋਗਿਗ ਮਸ਼ੀਨਾਂ ਨਾਲ ਕੀਤਾ ਛਿੜਕਾ ਅ
ਮੋਗਾ: ਮੋਗਾ ਪੁਲਿਸ ਨੇ ਦੁਸਹਿਰੇ ਤਿਉਹਾਰ ਨੂੰ ਮੱਦੇ ਰਹੇ ਰੱਖਦਿਆਂ ਕੱਢਿਆ ਫਲੈਗ ਮਾਰਚ
ਧਰਮਕੋਟ: ਧਰਮਕੋਟ ਪੁਲਿਸ ਨੇ ਕਾਸੋਸਰਚ ਆਪਰੇਸ਼ਨ ਤਹਿਤ ਸੱਕੀ ਵਿਅਕਤੀਆਂ ਦੇ ਘਰ ਕੀਤਾ ਸਰਚ ਲਈ ਤਲਾਸੀ
ਮੋਗਾ: ਬੀਤੇ ਕੱਲ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਤੋਂ ਡਰਾ ਧਮਕਾ ਕੇ ਪੇਸੈ ਵਸੂਲਣ ਵਾਲੇ ਲੋਕਾਂ ਨੂੰ ਅਜੀਤਵਾਲ ਪੁਲਿਸ ਨੇਮਾਨਯੋਗ ਅਦਾਲਤ ਵਿੱਚ ਕੀਤਾ ਪੇਸ਼
ਮੋਗਾ: ਹਲਕਾ ਵਿਧਾਇਕ ਡਾਕਟਰ ਅਮਨਦੀਪ ਅਰੋੜਾ ਨੇ ਵਾਰਡ ਨੰਬਰ 15 ਵਿੱਚ ਸੜਕਾਂ ਤੇ ਪ੍ਰੀਮਿਕਸ ਪਾਉਣ ਦਾ ਕਰਵਾਇਆ ਕੰਮ ਸ਼ੁਰੂ
ਮੋਗਾ: ਅਜੀਤਵਾਲ ਪੁਲਿਸ ਨੇ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਤੋਂ ਪੈਸੇ ਵਸੂਲਣ ਵਾਲੇ ਗਰੋਹ ਦਾ ਕੀਤਾ ਪਰਦਾਫਾਸ਼
ਮੋਗਾ: ਹਲਕਾ ਮੋਗਾ ਤੋਂ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਦਾਣਾ ਮੰਡੀ ਮੋਗਾ ਦਾ ਕੀਤਾ ਦੌਰਾ ਕਿਹਾ 15 ਪਰਿਸ਼ਦ ਹੋ ਚੁੱਕੀ ਹੈ ਝੋਨੇ ਦੀ ਖਰੀਦ
ਮੋਗਾ: ਥਾਣਾ ਸਿਟੀ ਸਾਊਥ ਦੀ ਪੁਲਿਸ ਨੇ ਖਾਸ ਮੁਖਬਰ ਦੀ ਇਤਲਾਹ ਤੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 260 ਗ੍ਰਾਮ ਹੈਰੋਇਨ ਕੀਤੀ ਬਰਾਮਦ
ਮੋਗਾ: ਮਜੀਠਾ: ਸੀਆਈਏ ਪੁਲਿਸ ਮੋਗਾ ਨੂੰ ਮਿਲੀ ਵੱਡੀ ਸਫਲਤਾ ਖਾਸ ਮੁਖਵਰ ਦੀ ਇਤਲਾਹ ਤੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ 300 ਗ੍ਰਾਮ ਹੈਰੋਇਨ ਕੀਤੀ ਬਰਾਮਦ
ਨਿਹਾਲ ਸਿੰਘਵਾਲਾ: ਮਰਹੂਮ ਆਗੂ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਪਰਿਵਾਰ ਨੇ ਪਿੰਡ ਰੌਤਾ ਵਿੱਚ ਲਗਾਇਆ ਰੋਕੋ ਕੈਂਸਰ ਕੈਂਪ
ਮੋਗਾ: ਮੋਗਾ ਦੇ ਜਵਾਹਰ ਨਗਰ ਨਿਤਿਸ਼ ਗਰਗ  ਦੇ ਗ੍ਰਹਿ ਪੁੱਜੇ ਵਿਧਾਇਕ ਮੋਗਾ ਮਾਤਾ ਰਾਣੀ ਦੇ ਜਾਗਰਣ ਮੌਕੇ ਹਾਜ਼ਰੀ ਲਗਵਾਈ ਮਾਤਾ ਰਾਣੀ ਅੱਗੇ ਪ੍ਰਾਰਥਨਾ
ਮੋਗਾ: ਮੋਗਾ ਲੁਧਿਆਣਾ ਮੁੱਖ ਮਾਰਗ ਤੇ ਆਟੋ ਅਤੇ ਮੋਟਰਸਾਈਕਲ ਦਰਮਿਆਨ ਭਿਆਨਕ ਟੱਕਰ ਮੋਟਰਸਾਈਕਲ ਸੰਭਾਲ ਗੰਭੀਰ ਜਖਮੀ