ਨਕੋਦਰ ਬੱਸ ਅੱਡੇ 'ਚ ਪਰਸ ਚੋਰੀ ਦੇ ਸ਼ੱਕ ਚ ਔਰਤ ਦੀ ਕੁੱਟਮਾਰ,ਵੀਡਿਓ ਹੋਈ ਵਾਇਰਲ ਬੱਸ ਅੱਡੇ 'ਚ ਹੰਗਾਮਾ, ਮੌਕੇ ਤੇ ਮੌਜੂਦ ਔਰਤਾਂ ਨੇ ਘੇਰ ਕੇ ਕੀਤੀ ਕੁੱਟਮਾਰ, ਪੁਲਿਸ ਦੀ ਕਾਰਵਾਹੀ ਬਾਰੇ ਅਧਿਕਾਰਿਤ ਪੁਸ਼ਟੀ ਦੀ ਉਡੀਕ...#RS1news_TV #nakodar #breakingnews #punjab #punjabpolice
Sultanpur Lodhi, Kapurthala | Oct 22, 2026