ਫਾਜ਼ਿਲਕਾ: ਫਾਜ਼ਿਲਕਾ ਦੇ ਪਿੰਡ ਰੋੜਾਵਾਲੀ ਵਿੱਚ ਪੁਲਿਸ ਖ਼ਿਲਾਫ਼ ਪਰਿਵਾਰ ਦਾ ਪ੍ਰਦਰਸ਼ਨ, ਪਹੁੰਚੇ ਨਿਹੰਗ ਸਿੰਘ
ਫਾਜ਼ਿਲਕਾ ਦੇ ਪਿੰਡ ਰੋੜਾਵਾਲੀ 'ਚ ਲੜਾਈ-ਝਗੜੇ ਦੇ ਮਾਮਲੇ 'ਚ ਪੁਲਿਸ ਦੀ ਕਾਰਵਾਈ 'ਤੇ ਸਵਾਲ ਉੱਠੇ ਹਨ। ਪਰਿਵਾਰ ਨੇ ਦੋਸ਼ ਲਾਇਆ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਹਮਾਇਤ 'ਚ ਨਿਹੰਗ ਸਿੰਘ ਚੌਕੀ ਪਹੁੰਚੇ ਅਤੇ ਐਸਐਸਪੀ ਫਾਜ਼ਿਲਕਾ ਨੂੰ ਮਿਲਣ ਦੀ ਗੱਲ ਕਹੀ।