ਰਾਮਪੁਰਾ ਫੂਲ: ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਭੁੱਚੋ ਮੰਡੀ ਹਲਕੇ ਲਈ ਵਿਕਾਸ ਗਰਾਂਟਾਂ ਦੀ ਘੋਸ਼ਣਾ ਕੀਤੀ
ਭੁੱਚੋ ਮੰਡੀ ਹਲਕੇ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਪਾਰਟੀ ਵਰਕਰਾਂ ਨਾਲ ਬੈਠਕ ਕਰਦਿਆਂ ਪੰਜਾਬ ਸਰਕਾਰ ਵੱਲੋਂ ਪਿੰਡਾਂ ਲਈ ਵਿਕਾਸ ਗਰਾਂਟਾਂ ਜਾਰੀ ਕਰਨ ਦੀ ਘੋਸ਼ਣਾ ਕੀਤੀ। ਕੋਈ ਵੀ ਵਿਕਾਸ ਕਾਰਜ ਅਧੂਰਾ ਨਹੀਂ ਰਹੇਗਾ।