ਪਠਾਨਕੋਟ: ਨਵਦੀਪ ਸ਼ਰਮਾ ਬਣੇ ਥਾਣਾ ਸੁਜਾਨਪੁਰ ਦੇ ਥਾਣਾ ਪ੍ਰਭਾਰੀ/ਕਿਹਾ ਨਸ਼ਾ ਮੁਕਤ ਸੁਜਾਨਪੁਰ ਬਣਾਇਆ ਜਾਵੇਗਾ ਜਲਦ
ਥਾਣਾ ਸੁਜਾਨਪੁਰ ਦੇ ਥਾਣਾ ਪ੍ਰਭਾਰੀ ਬਣੇ ਨਵਦੀਪ ਸ਼ਰਮਾ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵ ਨਿਯੁਕਤ ਸੁਜਾਨਪੁਰ ਥਾਣਾ ਪ੍ਰਭਾਰੀ ਨਵਦੀਪ ਸ਼ਰਮਾ ਨੇ ਕਿਹਾ ਹੈ ਕਿ ਸੁਜਾਨਪੁਰ ਨੂਰ ਨਸ਼ਾ ਮੁਕਤ ਕਰਨਾ ਉਹਨਾਂ ਦਾ ਮੁੱਖ ਉਪਦੇਸ਼ ਹੈ ਜਿਸ ਤੇ ਚਲਦੇ ਉਹਨਾਂ ਨੇ ਲੋਕਾਂ ਅੱਗੇ ਅਪੀਲ ਕੀਤੀ ਹੈ ਕਿ ਕੋਈ ਵੀ ਨਸ਼ਾ ਤਸਕਰ ਜਾਂ ਮਾੜਾ ਅਸਰ ਕੋਈ ਵੀ ਗਲਤ ਕੰਮ ਕਰਦਾ ਹੈ ਤਾਂ ਇਸਦੀ ਇਤਲਾਅ ਉਨਾਂ ਨੂੰ ਫੋਨ ਤੇ ਦੇ ਸਕਦੇ ਹਨ ਉਹਨਾਂ ਦਾ ਗੁਪਤ ਰੱਖਿਆ ਜਾਵੇਗਾ