ਮੁਕਤਸਰ: ਪਿੰਡ ਥਾਂਦੇਵਾਲਾ ਕੋਲ ਰਾਜਸਥਾਨ ਨਹਿਰ ਵਿੱਚ ਡਿੱਗੇ ਮਜ਼ਦੂਰ ਦਾ ਨਹੀਂ ਲੱਗ ਸਕਿਆ ਕੋਈ ਸੁਰਾਗ
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਵਿਖੇ ਪੁੱਲ ਦੇ ਨਿਰਮਾਣ ਕਾਰਜ ਦੌਰਾਨ ਰਾਜਸਥਾਨ ਨਹਿਰ ਵਿੱਚ ਡਿੱਗੇ ਮਜ਼ਦੂਰ ਦਾ ਅੱਜ ਸ਼ਾਮ ਕਰੀਬ 6 ਵਜੇ ਤੱਕ ਵੀ ਕੋਈ ਸੁਰਾਗ ਹੱਥ ਨਹੀਂ ਲੱਗ ਸਕਿਆ। ਉਧਰ ਮਜ਼ਦੂਰ ਲੋਕ ਲਹਿਰ ਜਥੇਬੰਦੀ ਵੱਲੋਂ ਜਿੱਥੇ ਮੌਕੇ ਦੇ ਪਹੁੰਚ ਕੇ ਮਜ਼ਦੂਰ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ, ਦੋਸ਼ ਲਗਾਏ ਹਨ ਪ੍ਰਸ਼ਾਸਨ ਦੇ ਬਚਾਅ ਕਾਰਜ ਕਾਫੀ ਢਿੱਲੇ ਹਨ