ਮੁਕਤਸਰ: ਪੁਲਿਸ ਨੇ ਵਪਾਰੀ ਦੇ ਡਰਾਈਵਰ ਕੋਲੋਂ ਬਰੀਜਾ ਕਾਰ ਖੋਹਣ ਵਾਲੇ ਮੁਲਜ਼ਮਾਂ ਨੂੰ ਕਾਰ ਸਮੇਤ ਕੀਤਾ ਕਾਬੂ : ਮਨਮੀਤ ਸਿੰਘ ਢਿੱਲੋ, ਐਸਪੀ
ਗਿੱਦੜਬਾਹਾ ਪੁਲਿਸ ਨੇ ਬੀਤੇ ਦਿਨੀ ਇੱਕ ਵਪਾਰੀ ਦੇ ਡਰਾਈਵਰ ਕੋਲੋਂ ਬਰੀਜਾ ਕਾਰ ਖੋਹਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਉਕਤ ਮੁਲਜਮਾਂ ਦੇ ਕੋਲੋਂ ਮਰੀਜ਼ਾਂ ਕਾਰ ਵੀ ਬਰਾਮਦ ਕੀਤੀ ਹੈ। ਇਸ ਮਾਮਲੇ ਦਾ ਖ਼ੁਲਾਸਾ ਡੀਐਸਪੀ ਮਨਮੀਤ ਸਿੰਘ ਢਿੱਲੋ ਵੱਲੋਂ ਅੱਜ ਗਿੱਦੜਬਾਹਾ ਵਿਖੇ ਬਾਅਦ ਦੁਪਹਿਰ 2 ਵਜੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ