ਜਗਰਾਉਂ: ਕਮਾਲਪੁਰਾ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਦੇ ਮੁਕਾਬਲੇ ਸ਼ੁਰੂ
ਵਿਧਾਇਕ ਸਰਬਜੀਤ ਕੌਰ ਨੇ ਕਮਾਲਪੁਰਾ ਪਿੰਡ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-4 ਦੀ ਸ਼ੁਰੂਆਤ ਕੀਤੀ। ਮਾਨ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਤੰਦਰੁਸਤ ਪੰਜਾਬ ਬਣਾਉਣ ਵਿੱਚ ਯਤਨਸ਼ੀਲ ਹੈ।