ਦੀਨਾਨਗਰ: ਬੈਂਕ ਤੋਂ ਪਰਤਦਿਆਂ ਬਜ਼ੁਰਗ ਮਾਤਾ ਦੀ ਮੌਤ, ਦਿਲ ਦੀ ਧੜਕਣ ਰੁਕਣ ਨਾਲ ਵਾਪਰਿਆ ਭਾਣਾ
ਦੀਨਾਨਗਰ ਦੇ ਪਿੰਡ ਅਰਲੀਭੰਨ ਵਿਖੇ ਬੈਂਕ ਤੋਂ ਘਰ ਪਰਤਦਿਆਂ ਮਾਤਾ ਜਸਵੰਤ ਕੌਰ ਦੀ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ। ਉਹ ਆਪਣੀ ਧੀ ਨਾਲ ਬਟਾਲਾ ਦੇ ਬੈਂਕ ਵਿੱਚ ਕੰਮ ਕਰਵਾਉਣ ਗਏ ਸਨ। ਬੁੱਧਵਾਰ ਨੂੰ ਪਿੰਡ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।