ਭਿੱਖੀਵਿੰਡ: ਭਿਖੀਵਿੰਡ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ੳਗਰਾਹਾਂ ਵੱਲੋਂ ਭਾਰਤੀ ਗੈਸ ਏਜੰਸੀ ਦੇ ਅਗੇਨ ਲਗਾਇਆ ਗਿਆ ਧਰਨਾ
ਭਿਖੀਵਿੰਡ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ੳਗਰਾਹਾ ਵੱਲੋਂ ਭਿੱਖੀਵਿੰਡ ਭਾਰਤ ਗੈਸ ਏਜੰਸੀ ਦੇ ਅੱਗੇ ਲਗਾਇਆ ਗਿਆ ਧਰਨਾ ਤੇ ਉਹਨਾਂ ਕਿਹਾ ਕਿ ਭਾਰਤ ਗੈਜ ਏਜੰਸੀ ਦੇ ਕਰਿੰਦਿਆਂ ਵੱਲੋਂ ਲੋਕਾਂ ਕੋਲੋਂ 880 ਰੁਪਏ ਸਲੰਡਰ ਦੇ ਲੲੇ ਜਾਂਦੇ ਹਨ ਅਤੇ ਜਦਕਿ ਸਰਕਾਰ ਵੱਲੋਂ ਸਲੰਡਰ ਦਾ ਰੇਟ 852 ਰੁਪਏ ਹੈ ਅਤੇ ਇਸ ਦੇ ਸਬੰਧ ਦੇ ਵਿੱਚ ਗੈਜ ਏਜੰਸੀ ਦੇ ਅੱਗੇ ਲਗਾਇਆ ਗਿਆ ਧਰਨਾ