ਭਿੱਖੀਵਿੰਡ: ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਪਿੰਡ ਦਰਾਜਕੇ ਦੇ ਇੱਕ ਵਿਅਕਤੀ ਵੱਲੋਂ ਆਪਣੇ ਹੀ ਕੁੜਮਣੀ ਤੇ ਮਾਰੇ ਸਿੱਧੀਆਂ ਗੋਲੀਆਂ ਅਤੇ ਕੁੜਮਣੀ ਹੋਈ ਜ਼ਖਮੀ
ਏ ਐਸ ਆਈ ਲਖਬੀਰ ਸਿੰਘ ਜੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਪਿੰਡ ਦਰਾਜਕੇ ਵਿਖੇ ਆਪਣੀ ਹੀ ਕੁੜਮਿਨੀ ਤੇ ਚਲਾਈਆਂ ਸਿੱਧੀਆਂ ਗੋਲੀਆਂ ਅਤੇ ਜਾਨੋ ਮਾਰਨ ਦੀ ਦੇਦ ਦੇ ਨਾਲ ਜੋ ਕਿ ਉਸ ਦੀ ਕੁੜਮਨੀ ਦੇ ਇੱਕ ਗੋਲੀ ਖੱਬੀ ਬਾਂਹ ਅਤੇ ਦੂਸਰੀ ਗੋਲੀ ਖੱਬੀ ਵੱਖੀ ਦੇ ਵਿੱਚ ਲੱਗਣ ਕਾਰਨ ਜ਼ਖਮੀ ਹੋਈ ਅਤੇ ਉਸ ਨੂੰ ਨਿੱਜੀ ਹੋਸਪਿਟਲ ਵਿਖੇ ਅੰਮ੍ਰਿਤਸਰ ਕਰਵਾਇਆ ਗਿਆ ਦਾਖਲ