ਭਿੱਖੀਵਿੰਡ: ਵਲਟੋਹਾ ਵਿਖੇ ਆਰਐਮਪੀ ਆਈ ਦੇ ਜ਼ਿਲ੍ਾ ਮੈਂਬਰ ਹਰਭਜਨ ਸਿੰਘ ਨੇ ਕਿਹਾ ਵਲਟੋਹਾ ਦੇ ਵਿੱਚ ਔਰਤ ਦੇ ਜੋ ਘਟਨਾ ਹੋਈ ਹੈ ਉਹ ਬਹੁਤ ਹੀ ਮਾੜੀ ਘਟਨਾ ਹੈ
ਪਿੰਡ ਵਲਟੋਹਾ ਵਿਖੇ ਆਰਐਮਪੀ ਆਈ ਦੇ ਜ਼ਿਲ੍ਾ ਮੈਂਬਰ ਹਰਭਜਨ ਸਿੰਘ ਜੀ ਨੇ ਕਿਹਾ ਕਿ ਪਿੰਡ ਵਲਟੋਹਾ ਦੇ ਵਿੱਚ ਇੱਕ ਔਰਤ ਦੇ ਕੱਪੜੇ ਪਾੜ ਕੇ ਨਗਨ ਹਾਲਤ ਦੇ ਵਿੱਚ ਉਸ ਨੂੰ ਗਲੀਆਂ ਦੇ ਵਿੱਚ ਭਜਾਇਆ ਗਿਆ ਤੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਇੱਕ ਬਹੁਤ ਹੀ ਮਾੜੀ ਘਟਨਾ ਹੈ ਅਤੇ ਉਹਨਾਂ ਕਿਹਾ ਕਿ ਇਸ ਘਟਨਾ ਦੇ ਮੁਲਜ਼ਮਾਂ ਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ .ਅਤੇ ਸਾਡੀ ਪਾਰਟੀ ਇਸ ਭੈਣ ਦੇ ਨਾਲ ਖੜੀ ਹੈ