ਭਿੱਖੀਵਿੰਡ: ਵਲਟੋਹਾ ਵਿਖੇ ਆਈਲੈਸ ਸੈਂਟਰ ਦੇ ਮਾਲਕ ਨੂੰ ਰਸਤੇ ਵਿੱਚ ਕੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਜਾਨੋ ਮਾਰਨ ਦੀ ਨੀਂਦ ਨਾ ਮਾਰੀਆਂ ਗੋਲੀਆਂ
ਮਨਜਿੰਦਰ ਸਿੰਘ ਦਾਸੂਵਾਲ ਨੇ ਦੱਸਿਆ ਕਿ ਮੈਂ ਪਿੰਡ ਤੂਤ ਤੋਂ ਆਈਲੈਸ ਸੈਂਟਰ ਤੋ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਤਿੰਨ ਅੰਨ ਪਛਾਤੇ ਮੋਟਰਸਾਈਕਲ ਸਵਾਰਾਂ ਨੇ ਮੈਨੂੰ ਰੋਕ ਕੇ ਮਾਰੀਆਂ ਗੋਲੀਆਂ ਅਤੇ ਦੋ ਗੋਲੀਆਂ ਲੱਗੀਆਂ ਉਸ ਦੇ ਪੱਟ ਦੇ ਵਿੱਚ ਅਤੇ ਹੋਇਆ ਜਖਮੀ ਜਿਸ ਨੂੰ ਇੱਕ ਸਰਕਾਰੀ ਹੋਸਪੀਟਲ ਪੱਟੀ ਵਿਖੇ ਕਰਵਾਇਆ ਗਿਆ ਦਾਖਲ