ਮਲੋਟ: ਘਰ ਘਰ ਤਿਰੰਗਾ ਹਰ ਘਰ ਤਿਰੰਗਾ ਤਹਿਤ ਭਾਜਪਾ ਵੱਲੋਂ ਮਲੋਟ 'ਚ ਕੱਢੀ ਗਈ ਤਿਰੰਗਾ ਯਾਤਰਾ
Malout, Muktsar | Aug 13, 2024 ਭਾਰਤੀ ਜਨਤਾ ਪਾਰਟੀ ਮੰਡਲ ਮਲੋਟ ਵੱਲੋਂ ਘਰ ਘਰ ਤਿਰੰਗਾ ਹਰ ਘਰ ਤਰੰਗਾ ਤਹਿਤ ਤਿਰੰਗਾ ਯਾਤਰਾ ਕੱਢੀ ਗਈ। ਤਿਰੰਗਾ ਯਾਤਰਾ ਪਾਰਟੀ ਦਫਤਰ ਤੋਂ ਸ਼ੁਰੂ ਹੋਈ ਤੇ ਜੀਟੀ ਰੋਡ, ਤਹਸੀਲ ਰੋਡ, ਸੁਪਰ ਬਾਜ਼ਾਰ, ਗੁਰਦੁਆਰਾ ਰੋਡ, ਜੰਡੀਵਾਲਾ ਚੌਂਕ ਤੇ ਮੇਨ ਬਾਜ਼ਾਰ ਵਿੱਚੋਂ ਹੁੰਦੀ ਹੋਈ ਵਾਪਸ ਪਾਰਟੀ ਦਫਤਰ ਆ ਕੇ ਸਮਾਪਤ ਹੋਈ।