ਮਲੋਟ: ਗੋਜ ਰੋ ਕਰਾਟੇ ਡੁ ਪੰਜਾਬ ਵੱਲੋਂ ਮਲੋਟ ਵਿਖੇ ਤੀਜੀ ਇੰਟਰ ਸਟੇਟ ਚੈਪੀਅਨਸ਼ਿਪ ਕਰਵਾਈ ਗਈ
Malout, Muktsar | Aug 11, 2024 ਮਲੋਟ ਵਿਚ ਗੋਜ ਰੋ ਕਰਾਟੇ ਡੁ ਪੰਜਾਬ ਵਲੋਂ ਤੀਜੀ ਇੰਟਰ ਸਟੇਟ ਚੈਪੀਅਨਸ਼ਿਪ ਕਰਵਾਈ ਗਈ। ਜਿਸ ਵਿਚ ਕਰੀਬ ਅੱਧੀ ਦਰਜਨ ਅਲੱਗ ਅਲੱਗ ਰਾਜਾ ਤੋਂ 150 ਦੇ ਕਰੀਬ ਕਰਾਟੇ ਖਿਡਾਰੀਆਂ ਨੇ ਭਾਗ ਲਿਆ ਜਿਥੇ ਲੜਕੇ ਲੜਕੀਆਂ ਦੇ ਰੋਚਕ ਮੁਕਾਬਲੇ ਵੇਖਣ ਨੂੰ ਮਿਲੇ । ਇਸ ਚੈਂਪੀਅਨ ਸ਼ਿਪ ਵਿਚ ਜੇਤੂ ਰਹਿਣ ਵਾਲੇ ਖਿਡਾਰੀ ਨੈਸ਼ਨਲ ਲੇਵਲ ਤੇ ਭਾਗ ਲੈਣਗੇ।