ਸੁਨਾਮ: ਭਵਾਨੀਗੜ੍ਹ ਨਾਭਾ ਰੋਡ ਤੇ ਬੀਤੀ ਸ਼ਾਮ ਸੱਤ ਅੱਠ ਵਿਅਕਤੀਆਂ ਵੱਲੋਂ ਇੱਕ ਦੁਕਾਨਦਾਰ ਤੇ ਕੀਤੇ ਹਮਲੇ ਨੂੰ ਲੈ ਕੇ ਪੁਲਿਸ ਜਾਂਚ ਵਿੱਚ ਜੁਟੀ,
Sunam, Sangrur | Jul 19, 2024 ਭਵਾਨੀਗੜ੍ਹ ਨਾਭਾ ਰੋਡ ਤੇ ਬੀਤੀ ਸ਼ਾਮ ਤਕਰੀਬਨ ਸੱਤ ਅ ਵਜੇ 18 ਜੁਲਾਈ ਨੂੰ ਇੱਕ ਸਕਰੈਪ ਦੀ ਦੁਕਾਨ ਤੇ ਸੱਤ ਅਠ ਵਿਅਕਤੀਆਂ ਨੇ ਆ ਕੇ ਦੁਕਾਨ ਮਾਲਕ ਤੇ ਹਮਲਾ ਕਰ ਦਿੱਤਾ ਜਿਸ ਨੂੰ ਪਟਿਆਲਾ ਦੇ ਜੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਜਖਮੀ ਲੜਕੇ ਦੇ ਪਿਤਾ ਨੇ ਮੁੱਖ ਮੰਤਰੀ ਕੋ ਆਰੋਪੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਐਸਐਚਓ ਨੇ ਦੱਸਿਆ ਕਿ ਰਜਿੰਦਰ ਹਸਪਤਾਲ ਤੋਂ ਇੱਤਲਾਹ ਮਿਲਣ ਤੇ ਜਖਮੀ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ