ਗਿੱਦੜਬਾਹਾ ਦੇ ਮਾਤਾ ਸੰਤੋਸ਼ੀ ਹਸਪਤਾਲ ਦੇ ਡਾਕਟਰ ਭਾਰਤ ਦੀ ਸਿੰਘ ਕਨੂ ਗਰਗ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨੇ ਗੱਲ ਥੋੜੀ ਜਿਹੀ ਚੁਭਵੀ ਕਰ ਰਿਹਾ ਹਾਂ ਜਿੰਨਾ ਇਹਨਾਂ ਦੇ ਪਿਤਾ ਜੀ ਸਾਡੇ ਸਤਿਕਾਰਯੋਗ ਡਾਕਟਰ ਹਰੀ ਨਰਾਇਣ ਸਿੰਘ ਗਰਮ ਸਨ ਉਨਾ ਹੀ ਇਹ ਨਿੱਘਾ ਬੱਚਾ ਹੈ ਇਹਨਾਂ ਨੇ ਆਪਣੇ ਹਸਪਤਾਲ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਹੈ ਸਾਨੂੰ ਮਾਣ ਹੈ ਕਿ ਸਾਡੇ ਗਿੱਦੜਬਾਹਾ ਵਿੱਚ ਅਜਿਹਾ ਹਸਪਤਾਲ ਵੀ ਹੈ ਜਿੱਥੇ ਹਰ ਕਿਸੇ ਲੋੜਵੰਦ ਦੀ ਮਦਦ ਕੀਤੀ ਜਾਂਦੀ ਹੈ ਕੋਈ ਵੀ ਜਰੂਰਤਮੰਦ ਹੋਵੇ ਇਹਨਾਂ ਕੋਲ ਆਵੇ ਤਾਂ ਖਾਲੀ ਮੁੜ ਜਾਵੇ ਇਹ ਕਦੇ ਸੰਭਵ ਨਹੀਂ ਹੋ ਸਕਦਾ ਕਿਉਂਕਿ ਇਹ ਡਾਕਟਰੀ ਬਾਅਦ ਵਿੱਚ ਪਹਿਲਾਂ ਸੇਵਾ ਕਰਦੇ ਹਨ ਮੇਰੀ ਬੇਟੀ ਨੂੰ ਕੋਈ ਪ੍ਰੋਬਲਮ ਹੋਈ ਤੁਰੰਤ ਹੀ ਮੈਂ ਇਹਨਾਂ ਕੋਲ ਭੇਜਿਆ ਇਹਨਾਂ ਨੇ ਕੋਈ ਪੈਸਾ ਵੀ ਨਹੀਂ ਲਿਆ ਜਰੂਰਤਮੰਦਾ ਨਾਲ ਹਰ ਸਮੇਂ ਖੜਦੇ ਹਨ ਇਸ ਕੋਲੋਂ ਮੈਂ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ ਹਾਂ ਇਹ ਇਲਾਜ ਨਹੀਂ ਸਿਰਫ ਸੇਵਾ ਕਰਦੇ ਹਨ ਸਾਨੂੰ ਗਿੱਦੜਬਾਹਰ ਨਿਵਾਸੀਆਂ ਨੂੰ ਇਹਨਾਂ ਤੇ ਮਾਣ ਹੈ