Public App Logo
Jansamasya
News
Bjp
National
Police
Bihar
India
कांग्रेस
Gujarat
Accident
Congress
Modi
Delhi
Viral
मारपीट
Jharkhand
Breakingnews
Narendramodi
Nitishkumar
Madhya_pradesh
Nsui
Madhyapradesh
Pmmodi
Rahulgandhi
Uttarpradesh
Haryana
Cricket
Lucknow
Uttarakhand
Crimenews

ਬੁਲੇਟ ਮੋਟਰਸਾਈਕਲਾਂ ’ਤੇ ਮੋਡੀਫਾਈਡ ਸਾਈਲੈਂਸਰ ਲਗਾ ਕੇ ਪਟਾਕੇ ਮਾਰਨ ਵਾਲਿਆਂ ਖਿਲਾਫ਼ ਫਾਜ਼ਿਲਕਾ ਪੁਲਿਸ ਦੀ ਸਖ਼ਤ ਕਾਰਵਾਈ ਜਾਰੀ। ਥਾਣਾ ਸਿਟੀ-1 ਅਬੋਹਰ ਦੇ ਮੁੱਖ ਅਫ਼ਸਰ ਵੱਲੋਂ ਨਾਕਾਬੰਦੀ ਦੌਰਾਨ ਬੁਲੇਟ ਮੋਟਰਸਾਈਕਲ ’ਤੇ ਪਟਾਕੇ ਮਾਰਨ ਵਾਲੇ ਵਿਅਕਤੀ ਦਾ ਪਿੱਛਾ ਕਰਕੇ ਕਾਬੂ ਕੀਤਾ ਗਿਆ। ਮੋਡੀਫਾਈਡ ਸਾਈਲੈਂਸਰ ਲਗਾ ਕੇ ਸ਼ੋਰ-ਸ਼ਰਾਬਾ ਕਰਨ ਵਾਲਿਆਂ ਨੂੰ ਕੋਈ ਛੋਟ ਨਹੀਂ। ਸੜਕਾਂ ’ਤੇ ਸੁਰੱਖਿਆ, ਸ਼ਾਂਤੀ ਅਤੇ ਅਨੁਸ਼ਾਸਨ ਬਣਾਈ ਰੱਖਣਾ ਸਾਡੀ ਪਹਿਲੀ ਤਰਜੀਹ ਹੈ।

Gidderbaha, Muktsar | Aug 5, 2026

MORE NEWS

ਪੰਜਾਬ ਦੇ ਸਫਾਈ ਸੇਵਕਾਂ ਲਈ ਇੱਕ ਇਤਿਹਾਸਕ ਅਤੇ ਖੁਸ਼ੀ ਭਰਿਆ ਦਿਨ ਹੈ। ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਫਾਈ ਸੇਵਕਾਂ ਨੂੰ ਪੱਕਾ ਕਰਨ ਦੇ ਫ਼ੈਸਲੇ ਲਈ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ।ਇਹ ਫ਼ੈਸਲਾ ਹਜ਼ਾਰਾਂ ਪਰਿਵਾਰਾਂ ਨੂੰ ਰੁਜ਼ਗਾਰ ਦੀ ਸੁਰੱਖਿਆ, ਸਨਮਾਨ ਅਤੇ ਇੱਕ ਨਵੀਂ ਉਮੀਦ ਦੇਵੇਗਾ। ਜੋ ਕਰਮਚਾਰੀ ਦਿਨ-ਰਾਤ ਲੋਕਾਂ ਦੀ ਸੇਵਾ ਕਰਦੇ ਹਨ, ਉਨ੍ਹਾਂ ਦੇ ਹੱਕ ਵਿੱਚ ਲਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ।ਸਮੂਹ ਸਫਾਈ ਸੇਵਕ ਭਰਾਵਾਂ ਅਤੇ ਭੈਣਾਂ ਨੂੰ ਬਹੁਤ-ਬਹੁਤ ਵਧਾਈ। ਆਸ ਹੈ ਕਿ ਪੰਜਾਬ ਸਰਕਾਰ ਇਸੇ ਤਰ੍ਹਾਂ ਲੋਕ-ਹਿੱਤ ਦੇ ਫ਼ੈਸਲੇ ਲੈਂਦੀ ਰਹੇਗੀ। ਪੈਵੀ ਢਿੱਲੋ

Gidderbaha, Muktsar | Aug 6, 2026

ਗਿੱਦੜਬਾਹਾ ਦੇ ਮਾਤਾ ਸੰਤੋਸ਼ੀ ਹਸਪਤਾਲ ਦੇ ਡਾਕਟਰ ਭਾਰਤ ਦੀ ਸਿੰਘ ਕਨੂ ਗਰਗ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨੇ ਗੱਲ ਥੋੜੀ ਜਿਹੀ ਚੁਭਵੀ ਕਰ ਰਿਹਾ ਹਾਂ ਜਿੰਨਾ ਇਹਨਾਂ ਦੇ ਪਿਤਾ ਜੀ ਸਾਡੇ ਸਤਿਕਾਰਯੋਗ ਡਾਕਟਰ ਹਰੀ ਨਰਾਇਣ ਸਿੰਘ ਗਰਮ ਸਨ ਉਨਾ ਹੀ ਇਹ ਨਿੱਘਾ ਬੱਚਾ ਹੈ ਇਹਨਾਂ ਨੇ ਆਪਣੇ ਹਸਪਤਾਲ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਹੈ ਸਾਨੂੰ ਮਾਣ ਹੈ ਕਿ ਸਾਡੇ ਗਿੱਦੜਬਾਹਾ ਵਿੱਚ ਅਜਿਹਾ ਹਸਪਤਾਲ ਵੀ ਹੈ ਜਿੱਥੇ ਹਰ ਕਿਸੇ ਲੋੜਵੰਦ ਦੀ ਮਦਦ ਕੀਤੀ ਜਾਂਦੀ ਹੈ ਕੋਈ ਵੀ ਜਰੂਰਤਮੰਦ ਹੋਵੇ ਇਹਨਾਂ ਕੋਲ ਆਵੇ ਤਾਂ ਖਾਲੀ ਮੁੜ ਜਾਵੇ ਇਹ ਕਦੇ ਸੰਭਵ ਨਹੀਂ ਹੋ ਸਕਦਾ ਕਿਉਂਕਿ ਇਹ ਡਾਕਟਰੀ ਬਾਅਦ ਵਿੱਚ ਪਹਿਲਾਂ ਸੇਵਾ ਕਰਦੇ ਹਨ ਮੇਰੀ ਬੇਟੀ ਨੂੰ ਕੋਈ ਪ੍ਰੋਬਲਮ ਹੋਈ ਤੁਰੰਤ ਹੀ ਮੈਂ ਇਹਨਾਂ ਕੋਲ ਭੇਜਿਆ ਇਹਨਾਂ ਨੇ ਕੋਈ ਪੈਸਾ ਵੀ ਨਹੀਂ ਲਿਆ ਜਰੂਰਤਮੰਦਾ ਨਾਲ ਹਰ ਸਮੇਂ ਖੜਦੇ ਹਨ ਇਸ ਕੋਲੋਂ ਮੈਂ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ ਹਾਂ ਇਹ ਇਲਾਜ ਨਹੀਂ ਸਿਰਫ ਸੇਵਾ ਕਰਦੇ ਹਨ ਸਾਨੂੰ ਗਿੱਦੜਬਾਹਰ ਨਿਵਾਸੀਆਂ ਨੂੰ ਇਹਨਾਂ ਤੇ ਮਾਣ ਹੈ

Gidderbaha, Muktsar | Aug 4, 2026

ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਉਂ ਕਿਹਾ ਤਿੰਨ ਬੱਚੇ ਜਰੂਰੀ,ਜੇ ਪਹਿਲਾਂ ਧੀਆਂ ਤਾਂ ਪੁੱਤਰ ਦੀ ਅਰਦਾਸ ਮੈਂ ਕਰਾਂਗਾ