Public App Logo
Jansamasya
News
���ुलिस
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
���प
Agra

ਜਲੰਧਰ 1: ਬਸਤੀ ਸ਼ੇਖ ਵਿਖੇ ਦੁਕਾਨ ਤੋਂ ਸਮਾਨ ਲੈਣ ਗਏ ਵਿਅਕਤੀ ਦੀ ਦੁਕਾਨ ਦੇ ਬਾਹਰੋਂ ਐਕਟੀਵਾ ਹੋਈ ਚੋਰੀ

Jalandhar 1, Jalandhar | Jul 21, 2025
ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਭਾਈ ਸਾਹਿਬ ਇੱਥੇ ਦੁਕਾਨ ਤੇ ਸਮਾਨ ਲੈਣ ਆਏ ਸੀਗੇ ਤੇ ਜਿਹੜੀ ਚਾਬੀ ਸੀ। ਉਹ ਐਕਟੀਵਾ ਤੇ ਇਹੀ ਲੱਗੀ ਹੋਈ ਸੀ ਤੇ ਦੁਕਾਨ ਤੇ ਇੱਕ ਵਿਅਕਤੀ ਨਾਲ ਉਹ ਗੱਲਬਾਤ ਕਰਨ ਲੱਗੇ ਤਾਂ ਪਿੱਛੋਂ ਇੱਕ ਲੜਕਾ ਜੋ ਕਿ ਉਹਨਾਂ ਦੀ ਐਕਟੀਵਾ ਚੋਰੀ ਕਰਕੇ ਚਲਾ ਗਿਆ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਫਿਲਹਾਲ ਉਹਨਾਂ ਨੇ ਪੁਲਿਸ ਨੂੰ ਛਿਕਾਇਤ ਦੇ ਦਿੱਤੀ ਹੈ।