Public App Logo
Jansamasya
News
���ुलिस
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
���प
Agra
No video available

ਬਲਾਚੌਰ: ਪੋਜੇਵਾਲ ਦੇ ਵਿਅਕਤੀ ਦੇ ਖਾਤੇ 'ਚੋਂ 1 ਲੱਖ33 ਹਜ਼ਾਰ ਧੋਖੇ ਨਾਲ ਕਢਵਾਉਣ ਦੇ ਆਰੋਪ ਵਿੱਚ ਪੁਲਿਸ ਨੇ ਨਾਮਾਲੂਮ ਵਿਅਕਤੀ ਖਿਲਾਫ ਕੀਤਾ ਮੁਕਦਮਾ ਦਰਜ

ਜਿਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਹੈੱਡ ਆਫਿਸ ਵਿਖੇ ਗੱਲ ਕਰਨੀ ਪੈਣੀ ਹੈ ਤਾਂ ਇੰਨੇ ਨੂੰ ਮੇਰੇ ਮੋਬਾਇਲ ਨੰਬਰ 98155-18282 ਤੇ ਫੋਨ ਨੰਬਰ 99316- 81691 ਤੋਂ ਫੋਨ ਆਇਆ ਤੇ ਉਹਨਾਂ ਨੇ ਇੱਕ ਐਪ ਡਾਊਨਲੋਡ ਕਰਨ ਲਈ ਕਿਹਾ ਤੇ ਮੋਬਾਇਲ ਦੇ ਚਾਰ ਅੱਖਰ ਭਰਨ ਲਈ ਕਿਹਾ ਤਾਂ ਮੇਰੇ ਖਾਤੇ ਵਿੱਚੋਂ ਤਿੰਨ ਵਾਰ 98155/- ਫਿਰ 10000/- ਤੇ ਫਿਰ 24999 ਰੁਪਏ ਕੁਲ 1,33,154 ਰੁਪਏ ਕਢਵਾ ਲਏ।

MORE NEWS