ਸੁਨਾਮ: ਸੀਆਈ ਏ ਪੁਲਿਸ ਵੱਲੋਂ ਮਾਡਲ ਟਾਊਨ ਸ਼ੇਰੋ ਤੋਂ ਇੱਕ ਔਰਤ ਨੂੰ 45 ਗ੍ਰਾਮ ਹੀਰੋਇਨ ਚਿੱਟੇ ਸਮੇਤ ਗ੍ਰਿਫਤਾਰ ਕਰ ਸੁਨਾਮ ਠਾਣੇ ਕੀਤਾ ਮੁਕਦਮਾ ਦਰਜ ,
Sunam, Sangrur | Jun 27, 2024 ਜ਼ਿਲ੍ਾ ਸੰਗਰੂਰ ਸੀਆਈਏ ਪੁਲਿਸ ਗਸ ਚੈਕਿੰਗ ਦੇ ਸੰਬੰਧ ਵਿੱਚ ਮਾਡਲ ਟਾਊਨ ਸ਼ੇਰੋ ਮੌਜੂਦ ਸੀ ਤਾਂ ਇੱਕ ਔਰਤ ਨੂੰ 45 ਗ੍ਰਾਮ ਹੈਰੋਇਨ ਚਿੱਟੇ ਸਮੇਤ ਗ੍ਰਿਫਤਾਰ ਕਰ ਸੁਨਾਮ ਠਾਣੇ ਵਿੱਚ ਐਨਡੀਪੀਐਸ ਐਕਟ ਅਧੀਨ ਮੁਕਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ