ਸੁਨਾਮ: ਟਰੱਕ ਯੂਨੀਅਨ ਸੁਨਾਮ ਦੇ ਨੇੜੇ ਵਰਕਸ਼ਾਪ ਚੋਂ ਟਰੱਕ ਦੇ ਅੱਠ ਰਿਮ ਚੋਰੀ ਮਾਮਲੇ ਚ ਤਿੰਨ ਤੇ ਮੁਕਦਮਾ ਦਰਜ ਦੋ ਨੂੰ ਕੀਤਾ ਗ੍ਰਿਫਤਾਰ,
Sunam, Sangrur | Jun 26, 2024 ਸੁਨਾਮ ਪੁਲਿਸ ਦੇ ਐਸਐਚ ਓ ਸੁਖਦੀਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਟਰੱਕ ਯੂਨੀਅਨ ਸੁਨਾਮ ਦੇ ਨੇੜੇ ਇੱਕ ਵਰਕਸ਼ਾਪ ਚੋਂ ਲੋਹੇ ਦੇ ਅੱਠ ਰੇਮਾਂ ਚੋਰੀ ਹੋਏ ਸਨ ਤਾਂ ਪੁਲਿਸ ਨੇ ਮੁਸਤੈਦੀ ਨਾਲ ਦੋ ਚੋਰਾਂ ਨੂੰ ਇਸ ਮਾਮਲੇ ਚ ਗ੍ਰਿਫਤਾਰ ਕਰ ਲਿਆ ਜਿਨਾਂ ਦਾ ਦੋ ਦਿਨ ਦਾ ਰਿਮਾਂਡ ਪ੍ਰਾਪਤ ਕੀਤਾ ਗਿਆ ਉਹਨਾਂ ਕਿਹਾ ਕਿ ਤੀਸਰੇ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।,