ਸੁਨਾਮ: ਸੁਨਾਮ ਦੇ ਗੁਗਾ ਮਾੜੀ ਰੋਡ ਕਰਿਆਨੇ ਦੀ ਦੁਕਾਨ ਵਿੱਚ ਬੀਤੀ ਰਾਤ ਹੋਈ ਚੋਰੀ ਚੋਰ ਸੀਸੀ ਟੀਵੀ ਕੈਮਰੇ ਵਿੱਚ ਕੈਦ,
Sunam, Sangrur | Jun 25, 2024 ਸੁਨਾਮ ਵਿੱਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਬੀਤੀ ਰਾਤ ਸੁਨਾਮ ਦੇ ਗੁਗਾ ਮਾੜੀ ਰੋਡ ਤੇ ਇੱਕ ਕਰਿਆਨੀ ਦੀ ਦੁਕਾਨ ਵਿੱਚ ਵੀ ਚੋਰੀ ਹੋਣ ਦਾ ਸਮਾਂ ਚਾਰ ਪ੍ਰਾਪਤ ਹੋਇਆ ਚੋਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਪੁਲਿਸ ਨੇ ਅੱਜ ਸਵੇਰ ਮੌਕੇ ਤੇ ਪਹੁੰਚ ਕੇ ਹੋਈ ਚੋਰੀ ਦਾ ਜਾਇਜ਼ਾ ਲਿਆ ਅਤੇ ਦੁਕਾਨਦਾਰ ਦੇ ਬਿਆਨ ਦਰਜ ਕੀਤੇ,