ਫਿਲੌਰ: ਫਿਲੋਰ ਤੋਂ ਨਵਾਂ ਸ਼ਹਿਰ ਰੋਡ ਦੀ ਖਸਤਾ ਹਾਲਤ ਨੂੰ ਲੈ ਇਲਾਕਾ ਨਿਵਾਸੀ ਪਰੇਸ਼ਾਨ, ਨੌਜਵਾਨਾਂ ਨੇ ਖੁਦ ਕੀਤਾ ਮੁਰੰਮਤ ਦਾ ਕੰਮ ਸ਼ੁਰੂ <nis:link nis:type=tag nis:id=jansamasya nis:value=jansamasya nis:enabled=true nis:link/>
ਨੌਜਵਾਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਫਲੋਰ ਤੋਂ ਨਵਾਂ ਸ਼ਹਿਰ ਦੀ ਰੋਡ ਦੀ ਹਾਲਤ ਇਨੀ ਖਸਤਾ ਹੈ ਕਿ ਇੱਥੇ ਵੱਡੇ ਵੱਡੇ ਟੋਏ ਪਏ ਹੋਏ ਹਨ ਬੀਤੇ ਕੁਝ ਦਿਨ ਪਹਿਲਾਂ ਇੱਕ ਆਟੋ ਇਹਨਾਂ ਟੋਇਆਂ ਦੇ ਕਾਰਨ ਪਲਟ ਗਿਆ ਸੀਗਾ ਜਿਸ ਦੌਰਾਨ ਚਾਰ ਲੋਕਾਂ ਦੀ ਮੌਤ ਵੀ ਹੋ ਗਈ ਸੀ ਤੇ ਆਏ ਦਿਨ ਇੱਥੇ ਕਾਫੀ ਜਿਆਦਾ ਹਾਦਸੇ ਹੁੰਦੇ ਹਨ ਉਹਨਾਂ ਨੇ ਇਸ ਤੇ ਖੁਦ ਹੁਣ ਇਹਨਾਂ ਟੋਇਆਂ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਸੀ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ